Soybeans (soya) Allergy in Punjabi

Soybeans (soya)

ਸੋਇਆਬੀਨ (ਸੋਇਆ)

I have a severe allergy to soybeans (soya)

ਮੈਨੂੰ ਸੋਇਆਬੀਨ (ਸੋਇਆ) ਤੋਂ ਗੰਭੀਰ ਐਲਰਜੀ ਹੈ

If I eat anything containing soybeans (soya) I will need immediate medical attention

ਜੇ ਮੈਂ ਸੋਇਆਬੀਨ (ਸੋਇਆ) ਤੋਂ ਬਣੀ ਕੋਈ ਚੀਜ਼ ਖਾਵਾਂ ਤਾਂ ਮੈਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ

Please can you check if what I have ordered contains any soybeans (soya) ingredients?

ਕਿਰਪਾ ਕਰਕੇ ਕੀ ਤੁਸੀਂ ਇਹ ਜਾਂਚ ਸਕਦੇ ਹੋ ਕਿ ਮੈਂ ਜੋ ਆਰਡਰ ਦਿੱਤਾ ਹੈ ਉਸ ਵਿੱਚ ਸੋਇਆਬੀਨ (ਸੋਇਆ) ਤੋਂ ਬਣੀ ਕੋਈ ਚੀਜ਼ ਸ਼ਾਮਲ ਤਾਂ ਨਹੀਂ ਹੈ?

Please can you help me choose what to order from the menu?

ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕਿ ਮੀਨੂ ਤੋਂ ਕੀ ਆਰਡਰ ਕਰੀਏ?

Are you able to prepare this dish without using soybeans (soya) ingredients?

ਕੀ ਤੁਸੀਂ ਸੋਇਆਬੀਨ (ਸੋਇਆ) ਦੀ ਵਰਤੋਂ ਕੀਤੇ ਬਗੈਰ ਇਹ ਵਿਅੰਜਨ ਤਿਆਰ ਕਰ ਸਕਦੇ ਹੋ?

Please can you inform the chef about my allergy.

ਕੀ ਤੁਸੀਂ ਰਸੋਈਏ ਨੂੰ ਮੇਰੀ ਐਲਰਜੀ ਬਾਰੇ ਦੱਸ ਸਕਦੇ ਹੋ।

We are adding new translations

Set yourself a reminder and get notified by email when we post new translations for your allergy. No spam.