Mustard Allergy in Punjabi

Mustard

ਸਰ੍ਹੋਂ

I have a severe allergy to mustard

ਮੈਨੂੰ ਸਰ੍ਹੋਂ ਤੋਂ ਗੰਭੀਰ ਐਲਰਜੀ ਹੈ

If I eat anything containing mustard I will need immediate medical attention

ਜੇ ਮੈਂ ਸਰ੍ਹੋਂ ਤੋਂ ਬਣੀ ਕੋਈ ਚੀਜ਼ ਖਾਵਾਂ ਤਾਂ ਮੈਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ

Please can you check if what I have ordered contains any mustard ingredients?

ਕਿਰਪਾ ਕਰਕੇ ਕੀ ਤੁਸੀਂ ਇਹ ਜਾਂਚ ਸਕਦੇ ਹੋ ਕਿ ਮੈਂ ਜੋ ਆਰਡਰ ਦਿੱਤਾ ਹੈ ਉਸ ਵਿੱਚ ਸਰ੍ਹੋਂ ਤੋਂ ਬਣੀ ਕੋਈ ਚੀਜ਼ ਸ਼ਾਮਲ ਤਾਂ ਨਹੀਂ ਹੈ?

Please can you help me choose what to order from the menu?

ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕਿ ਮੀਨੂ ਤੋਂ ਕੀ ਆਰਡਰ ਕਰੀਏ?

Are you able to prepare this dish without using mustard ingredients?

ਕੀ ਤੁਸੀਂ ਸਰ੍ਹੋਂ ਦੀ ਵਰਤੋਂ ਕੀਤੇ ਬਗੈਰ ਇਹ ਵਿਅੰਜਨ ਤਿਆਰ ਕਰ ਸਕਦੇ ਹੋ?

Please can you inform the chef about my allergy.

ਕੀ ਤੁਸੀਂ ਰਸੋਈਏ ਨੂੰ ਮੇਰੀ ਐਲਰਜੀ ਬਾਰੇ ਦੱਸ ਸਕਦੇ ਹੋ।

We are adding new translations

Set yourself a reminder and get notified by email when we post new translations for your allergy. No spam.