Egg Allergy in Punjabi

Eggs (Egg white, egg yolk, egg powder)

ਆਂਡੇ (ਆਂਡੇ ਦੇ ਸਫ਼ੈਦ ਹਿੱਸਾ, ਆਂਡੇ ਦੀ ਜਰਦੀ, ਆਂਡੇ ਦਾ ਪਾਊਡਰ)

I have a severe allergy to eggs (egg white, egg yolk, egg powder)

ਮੈਨੂੰ ਆਂਡੇ (ਆਂਡੇ ਦੇ ਸਫ਼ੈਦ ਹਿੱਸਾ, ਆਂਡੇ ਦੀ ਜਰਦੀ, ਆਂਡੇ ਦਾ ਪਾਊਡਰ) ਤੋਂ ਗੰਭੀਰ ਐਲਰਜੀ ਹੈ

If I eat anything containing eggs (egg white, egg yolk, egg powder) I will need immediate medical attention

ਜੇ ਮੈਂ ਆਂਡੇ (ਆਂਡੇ ਦੇ ਸਫ਼ੈਦ ਹਿੱਸਾ, ਆਂਡੇ ਦੀ ਜਰਦੀ, ਆਂਡੇ ਦਾ ਪਾਊਡਰ) ਤੋਂ ਬਣੀ ਕੋਈ ਚੀਜ਼ ਖਾਵਾਂ ਤਾਂ ਮੈਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ

Please can you check if what I have ordered contains any eggs (egg white, egg yolk, egg powder) ingredients?

ਕਿਰਪਾ ਕਰਕੇ ਕੀ ਤੁਸੀਂ ਇਹ ਜਾਂਚ ਸਕਦੇ ਹੋ ਕਿ ਮੈਂ ਜੋ ਆਰਡਰ ਦਿੱਤਾ ਹੈ ਉਸ ਵਿੱਚ ਆਂਡੇ (ਆਂਡੇ ਦੇ ਸਫ਼ੈਦ ਹਿੱਸਾ, ਆਂਡੇ ਦੀ ਜਰਦੀ, ਆਂਡੇ ਦਾ ਪਾਊਡਰ) ਤੋਂ ਬਣੀ ਕੋਈ ਚੀਜ਼ ਸ਼ਾਮਲ ਤਾਂ ਨਹੀਂ ਹੈ?

Please can you help me choose what to order from the menu?

ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕਿ ਮੀਨੂ ਤੋਂ ਕੀ ਆਰਡਰ ਕਰੀਏ?

Are you able to prepare this dish without using eggs (egg white, egg yolk, egg powder) ingredients?

ਕੀ ਤੁਸੀਂ ਆਂਡੇ (ਆਂਡੇ ਦੇ ਸਫ਼ੈਦ ਹਿੱਸਾ, ਆਂਡੇ ਦੀ ਜਰਦੀ, ਆਂਡੇ ਦਾ ਪਾਊਡਰ) ਦੀ ਵਰਤੋਂ ਕੀਤੇ ਬਗੈਰ ਇਹ ਵਿਅੰਜਨ ਤਿਆਰ ਕਰ ਸਕਦੇ ਹੋ?

Please can you inform the chef about my allergy.

ਕੀ ਤੁਸੀਂ ਰਸੋਈਏ ਨੂੰ ਮੇਰੀ ਐਲਰਜੀ ਬਾਰੇ ਦੱਸ ਸਕਦੇ ਹੋ।