Cashews Allergy in Punjabi

Cashews

ਕਾਜੂ

I have a severe allergy to cashews

ਮੈਨੂੰ ਕਾਜੂ ਤੋਂ ਗੰਭੀਰ ਐਲਰਜੀ ਹੈ

If I eat anything containing cashews I will need immediate medical attention

ਜੇ ਮੈਂ ਕਾਜੂ ਤੋਂ ਬਣੀ ਕੋਈ ਚੀਜ਼ ਖਾਵਾਂ ਤਾਂ ਮੈਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ

Please can you check if what I have ordered contains any cashews ingredients?

ਕਿਰਪਾ ਕਰਕੇ ਕੀ ਤੁਸੀਂ ਇਹ ਜਾਂਚ ਸਕਦੇ ਹੋ ਕਿ ਮੈਂ ਜੋ ਆਰਡਰ ਦਿੱਤਾ ਹੈ ਉਸ ਵਿੱਚ ਕਾਜੂ ਤੋਂ ਬਣੀ ਕੋਈ ਚੀਜ਼ ਸ਼ਾਮਲ ਤਾਂ ਨਹੀਂ ਹੈ?

Please can you help me choose what to order from the menu?

ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕਿ ਮੀਨੂ ਤੋਂ ਕੀ ਆਰਡਰ ਕਰੀਏ?

Are you able to prepare this dish without using cashews ingredients?

ਕੀ ਤੁਸੀਂ ਕਾਜੂ ਦੀ ਵਰਤੋਂ ਕੀਤੇ ਬਗੈਰ ਇਹ ਵਿਅੰਜਨ ਤਿਆਰ ਕਰ ਸਕਦੇ ਹੋ?

Please can you inform the chef about my allergy.

ਕੀ ਤੁਸੀਂ ਰਸੋਈਏ ਨੂੰ ਮੇਰੀ ਐਲਰਜੀ ਬਾਰੇ ਦੱਸ ਸਕਦੇ ਹੋ।

We are adding new translations

Set yourself a reminder and get notified by email when we post new translations for your allergy. No spam.