Brazil nuts Allergy in Punjabi

Brazil nuts

ਬ੍ਰਾਜ਼ੀਲ ਨਟਸ

I have a severe allergy to brazil nuts

ਮੈਨੂੰ ਬ੍ਰਾਜ਼ੀਲ ਨਟਸ ਤੋਂ ਗੰਭੀਰ ਐਲਰਜੀ ਹੈ

If I eat anything containing brazil nuts I will need immediate medical attention

ਜੇ ਮੈਂ ਬ੍ਰਾਜ਼ੀਲ ਨਟਸ ਤੋਂ ਬਣੀ ਕੋਈ ਚੀਜ਼ ਖਾਵਾਂ ਤਾਂ ਮੈਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ

Please can you check if what I have ordered contains any brazil nuts ingredients?

ਕਿਰਪਾ ਕਰਕੇ ਕੀ ਤੁਸੀਂ ਇਹ ਜਾਂਚ ਸਕਦੇ ਹੋ ਕਿ ਮੈਂ ਜੋ ਆਰਡਰ ਦਿੱਤਾ ਹੈ ਉਸ ਵਿੱਚ ਬ੍ਰਾਜ਼ੀਲ ਨਟਸ ਤੋਂ ਬਣੀ ਕੋਈ ਚੀਜ਼ ਸ਼ਾਮਲ ਤਾਂ ਨਹੀਂ ਹੈ?

Please can you help me choose what to order from the menu?

ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕਿ ਮੀਨੂ ਤੋਂ ਕੀ ਆਰਡਰ ਕਰੀਏ?

Are you able to prepare this dish without using brazil nuts ingredients?

ਕੀ ਤੁਸੀਂ ਬ੍ਰਾਜ਼ੀਲ ਨਟਸ ਦੀ ਵਰਤੋਂ ਕੀਤੇ ਬਗੈਰ ਇਹ ਵਿਅੰਜਨ ਤਿਆਰ ਕਰ ਸਕਦੇ ਹੋ?

Please can you inform the chef about my allergy.

ਕੀ ਤੁਸੀਂ ਰਸੋਈਏ ਨੂੰ ਮੇਰੀ ਐਲਰਜੀ ਬਾਰੇ ਦੱਸ ਸਕਦੇ ਹੋ।

We are adding new translations

Set yourself a reminder and get notified by email when we post new translations for your allergy. No spam.